Daily Punjab Information Date 26 feb 2024
ਇਲੈਕਸ਼ਨ ਕਮੀਸ਼ਨ ਪੰਜਾਬ ਦੀ ਹਦਾਇਤਾਂ ਅਨੂਸਾਰ ਵਿਧਾਨ ਸਭਾ ਚੋਣ ਹਲਕਾ 022 ਖੇਮਕਰਨ ਵਿੱਚ ਆਮ ਜਨਤਾ ਨੂੰ ਈ.ਵੀ.ਐਮ ਰਾਂਹੀ ਵੋਟ ਪਾਉਣ ਲਈ ਜਾਗਰੁਕ ਕਰਨ ਲਈ ਈ.ਵੀ.ਐਮ ਮੋਬਾਇਲ ਵੈਨ ਚਲਾਉਣ ਦਾ ਪ੍ਰਗਰਾਮ ਉਲੀਕਿਆ ਗਿਆ । ਇਸ ਈ.ਵੀ.ਐਮ ਮੋਬਾਇਲ ਵੈਨ ਨੂੰ ਅੱਜ ਮਿਤੀ 26/02/2024 ਨੂੰ ADC(RD) cum ERO 022 Khemakarn ਸ਼੍ਰੀ ਵਰਿੰਦਰ ਪਾਲ ਬਾਜਵਾ ਜੀ ਨੇ ਹਰੀ ਝੰਡੀ ਦਿਖਾਈ । ਇਸ ਵੈਨ ਨੇ 022 ਵਿਧਾਨ ਸਭਾ ਹਲਕੇ ਦੇ ਵੱਖ ਵੱਖ ਪਿੰਡਾ ਵਿਚ ਜਾ ਕੇ ਪ੍ਰਚਾਰ ਕੀਤਾ, ਆਮ ਜਨਤਾ ਨੇ ਵੀ ਇਸ ਮੁਹਿਮ ਵਿਚ ਬਹੁਤ ਉਤਸਕਤਾ ਦਿਖਾਈ । ਵੱਖ ਵੱਖ ਪਿੰਡਾ ਦੇ ਵਸਨੀਕਾ ਨੇ ਇਸ ਵੈਨ ਤੇ ਮੋਜੂਦ ਈ.ਵੀ.ਐਮ ਮਸ਼ੀਨਾ ਨੂੰ ਚਲਾ ਕੇ ਦੇਖਿਆ ।


.jpeg)


.jpeg)
.jpeg)

.jpeg)
.jpeg)
Comments
Post a Comment