SVEEP Activities 022 Khem karan at Govt. Polytechnic College Bhikhiwind dated 27/02/2024
ਅਗਾਮੀ ਲੋਕ ਸਭਾ ਚੋਣਾਂ 2024 ਵਿੱਚ ਵੋਟ ਪ੍ਰਤੀਸ਼ਤਾਂ ਵਿੱਚ ਵਾਧੇ ਹਿੱਤ ਸਵੀਪ ਗੀਤਵਿਧੀਆਂ ਨੂੰ ਸੂਚਾਰੂ ਢੰਗ ਨਾਲ ਚਲਾਉਣ ਲਈ ਅਹਿਮ ਮੀਟਿੰਗ ਮਾਣਯੋਗ ਡਿਪਟੀ ਕਮਿਸ਼ਨਰ ਤਰਨ ਤਾਰਨ Shri Sandeep Kumar IAS ਜੀ ਦੀ ਅਗਵਾਈ ਵਿੱਚ ਸਥਾਨ ਸਰਕਾਰੀ ਬਹੁਤਕਨੀਕੀ ਕਾਲਜ ਭਿੱਖੀਵਿੰਡ ਵਿਖੇ ਹੋਈ , ਜਿਸ ਵਿੱਚ ADC ਤਰਨ ਤਾਰਨ ਸ਼੍ਰੀ ਵਰਿੰਦਰਪਾਲ ਸਿੰਘ ਬਾਜਵਾ, ਅਤੇ ਹੋਰ ਅਧਿਕਾਰੀਆਂ ਸ਼ਾਮਿਲ ਹੋਏ । ਮਾਣਯੋਗ ਡਿਪਟੀ ਕਮਿਸ਼ਨਰ ਜੀ ਨੇ 800 ਤੋਂ ਵੱਧ ਔਰਤਾਂ ਅਤੇ 40 ਤੋਂ ਵੱਧ ਪਿੰਡਾਂ ਦੇ ਮਨਰੇਗਾ ਅਤੇ ਸੈਲਫ ਹੈਲਪ ਗਰੁੱਪ ਦੇ ਵਰਕਰਾਂ ਨੂੰ SVEEP ਗਤੀਵਿਧੀਆਂ ਤਹਿਤ ਸੰਬੋਧਨ ਕੀਤਾ ।





.jpeg)


Comments
Post a Comment