Posts

Showing posts from February, 2024

SVEEP Activities 022 Khem karan at Govt. Polytechnic College Bhikhiwind dated 27/02/2024

Image
 ਅਗਾਮੀ ਲੋਕ ਸਭਾ ਚੋਣਾਂ 2024 ਵਿੱਚ ਵੋਟ ਪ੍ਰਤੀਸ਼ਤਾਂ ਵਿੱਚ ਵਾਧੇ ਹਿੱਤ ਸਵੀਪ ਗੀਤਵਿਧੀਆਂ ਨੂੰ ਸੂਚਾਰੂ ਢੰਗ ਨਾਲ ਚਲਾਉਣ ਲਈ ਅਹਿਮ ਮੀਟਿੰਗ ਮਾਣਯੋਗ ਡਿਪਟੀ ਕਮਿਸ਼ਨਰ ਤਰਨ ਤਾਰਨ Shri Sandeep Kumar IAS  ਜੀ ਦੀ ਅਗਵਾਈ ਵਿੱਚ ਸਥਾਨ ਸਰਕਾਰੀ ਬਹੁਤਕਨੀਕੀ ਕਾਲਜ ਭਿੱਖੀਵਿੰਡ ਵਿਖੇ ਹੋਈ , ਜਿਸ ਵਿੱਚ ADC ਤਰਨ ਤਾਰਨ ਸ਼੍ਰੀ ਵਰਿੰਦਰਪਾਲ ਸਿੰਘ ਬਾਜਵਾ, ਅਤੇ ਹੋਰ ਅਧਿਕਾਰੀਆਂ  ਸ਼ਾਮਿਲ ਹੋਏ । ਮਾਣਯੋਗ ਡਿਪਟੀ ਕਮਿਸ਼ਨਰ ਜੀ ਨੇ 800 ਤੋਂ ਵੱਧ ਔਰਤਾਂ ਅਤੇ 40 ਤੋਂ ਵੱਧ ਪਿੰਡਾਂ ਦੇ ਮਨਰੇਗਾ ਅਤੇ ਸੈਲਫ ਹੈਲਪ ਗਰੁੱਪ ਦੇ ਵਰਕਰਾਂ ਨੂੰ SVEEP ਗਤੀਵਿਧੀਆਂ ਤਹਿਤ ਸੰਬੋਧਨ ਕੀਤਾ ।

SVEEP activities 022 Khem Karan dated 27-02-2024

Image
 ਇਲੈਕਸ਼ਨ ਕਮੀਸ਼ਨ ਪੰਜਾਬ ਦੀ ਹਦਾਇਤਾਂ ਅਨੂਸਾਰ ਵਿਧਾਨ ਸਭਾ ਚੋਣ ਹਲਕਾ 022 ਖੇਮਕਰਨ ਵਿੱਚ ਆਮ ਜਨਤਾ ਨੂੰ ਵੋਟ ਪਾਉਣ ਲਈ ਜਾਗਰੁਕ ਕਰਨ ਲਈ ਈ.ਵੀ.ਐਮ ਮੋਬਾਇਲ ਵੈਨ ਚਲਾਉਣ ਦਾ ਪ੍ਰਗਰਾਮ ਉਲੀਕਆਿ ਗਿਆ । ਇਸ ਈ.ਵੀ.ਐਮ ਮੋਬਾਇਲ ਵੈਨ ਨੂੰ ARO cum ADC(RD) ਸ਼੍ਰੀ ਵਰਿੰਦਰ ਪਾਲ ਬਾਜਵਾ ਜੀ ਨਿਰਦੇਸ਼ਾ ਅਨੂਸਾਰ ਅੱਜ ਮਿਤੀ  27/02/2024 ਨੂੰ 022 ਖੇਮਕਰਨ ਅੰਦਰ ਆਊਂਦੇ ਪਿੰਡਾ ਵਿੱਚ ਚਲਾਇਆ ਗਿਆ ਅਤੇ  ਪਿੰਡ ਮਾੜੀ ਗੋੜ ਸਿੰਗ, ਬਹਰਵਾਲ, ਚੇਲਾ   ਗਿਲਪਾਂ, ਥੇਹ ਕਲਾਂ, ਖਾਲੜਾ, ਨਾਰਲੀ, ਅਮੀਸ਼ਾ ਆਦੀ ਪਿੰਡਾ ਵਿਚ ਜਾ ਕੇ ਲੋਕਾਂ ਨੂੰ ਵੋਟ ਬਣਾਉਣ ਤੇ ਮਤਦਾਨ ਕਰਨ ਲਈ ਪ੍ਰੇਰਿਤ ਕੀਤਾ । ਇਹਨਾਂ ਮਸ਼ੀਨਾ ਦੇ ਨਾਲ ਮੋਜੂਦ 022 ਖੇਮਕਰਨ ਦੇ ਇਲੈਕਸਨ ਡਿਊਟੀ ਤੇ ਮੋਜੂਦ ਸਟਾਫ  ਸ਼੍ਰੀ ਕੁਲਵੰਤ ਕੁਮਾਰ ਮੈਥ ਮਾਸਟਰ, ਸ਼੍ਰੀ ਜਸਵਿੰਦਰ ਸਿੰਘ ਮਾਸਟਰ, ਸ਼੍ਰੀ ਸੈਂਕੀ ਮੈਥ ਮਾਸਟਰ, ਸ਼੍ਰੀ ਰਾਜਪਾਲ ਮੈਥ ਮਾਸਟਰ, ਸ਼੍ਰੀ ਅਮਰ ਸਿੰਘ ਬਲਾਕ ਭਿਖੀਵਿੰਡ ਨੇ ਲੋਕਾਂ ਨੂੰ ਈ.ਵੀ.ਐਮ, ਵੀ. ਵੀ. ਪੈਟ ਮਸ਼ੀਨ ਰਾਂਹੀ ਵੋਟ ਪਾਉਣ ਬਾਰੇ ਵੀ ਦਸਿਆ ।

Seminar on Voter awareness in Govt Polythechnic College , Bhikhwind dated 26-02-2024

Image
 Seminar on Voter Awareness and Registration under Sweep organised by NYK Tarn Taran in Govt Polythechnic College , Bhikhwind.

Daily Punjab Information Date 26 feb 2024

Image
 ਇਲੈਕਸ਼ਨ ਕਮੀਸ਼ਨ ਪੰਜਾਬ ਦੀ ਹਦਾਇਤਾਂ ਅਨੂਸਾਰ ਵਿਧਾਨ ਸਭਾ ਚੋਣ ਹਲਕਾ 022 ਖੇਮਕਰਨ ਵਿੱਚ ਆਮ ਜਨਤਾ ਨੂੰ ਈ.ਵੀ.ਐਮ ਰਾਂਹੀ ਵੋਟ ਪਾਉਣ ਲਈ ਜਾਗਰੁਕ ਕਰਨ ਲਈ ਈ.ਵੀ.ਐਮ ਮੋਬਾਇਲ ਵੈਨ ਚਲਾਉਣ ਦਾ ਪ੍ਰਗਰਾਮ ਉਲੀਕਿਆ ਗਿਆ । ਇਸ ਈ.ਵੀ.ਐਮ ਮੋਬਾਇਲ ਵੈਨ ਨੂੰ ਅੱਜ ਮਿਤੀ 26/02/2024 ਨੂੰ  ADC(RD) cum ERO 022 Khemakarn  ਸ਼੍ਰੀ ਵਰਿੰਦਰ ਪਾਲ ਬਾਜਵਾ ਜੀ ਨੇ ਹਰੀ ਝੰਡੀ ਦਿਖਾਈ । ਇਸ ਵੈਨ ਨੇ 022 ਵਿਧਾਨ ਸਭਾ ਹਲਕੇ ਦੇ ਵੱਖ ਵੱਖ ਪਿੰਡਾ ਵਿਚ ਜਾ ਕੇ ਪ੍ਰਚਾਰ ਕੀਤਾ, ਆਮ ਜਨਤਾ ਨੇ ਵੀ ਇਸ ਮੁਹਿਮ ਵਿਚ ਬਹੁਤ ਉਤਸਕਤਾ ਦਿਖਾਈ । ਵੱਖ ਵੱਖ ਪਿੰਡਾ ਦੇ ਵਸਨੀਕਾ ਨੇ ਇਸ ਵੈਨ ਤੇ ਮੋਜੂਦ ਈ.ਵੀ.ਐਮ ਮਸ਼ੀਨਾ ਨੂੰ ਚਲਾ ਕੇ ਦੇਖਿਆ ।