SVEEP activities 022 Khem Karan dated 27-02-2024
ਇਲੈਕਸ਼ਨ ਕਮੀਸ਼ਨ ਪੰਜਾਬ ਦੀ ਹਦਾਇਤਾਂ ਅਨੂਸਾਰ ਵਿਧਾਨ ਸਭਾ ਚੋਣ ਹਲਕਾ 022 ਖੇਮਕਰਨ ਵਿੱਚ ਆਮ ਜਨਤਾ ਨੂੰ ਵੋਟ ਪਾਉਣ ਲਈ ਜਾਗਰੁਕ ਕਰਨ ਲਈ ਈ.ਵੀ.ਐਮ ਮੋਬਾਇਲ ਵੈਨ ਚਲਾਉਣ ਦਾ ਪ੍ਰਗਰਾਮ ਉਲੀਕਆਿ ਗਿਆ । ਇਸ ਈ.ਵੀ.ਐਮ ਮੋਬਾਇਲ ਵੈਨ ਨੂੰ ARO cum ADC(RD) ਸ਼੍ਰੀ ਵਰਿੰਦਰ ਪਾਲ ਬਾਜਵਾ ਜੀ ਨਿਰਦੇਸ਼ਾ ਅਨੂਸਾਰ ਅੱਜ ਮਿਤੀ 27/02/2024 ਨੂੰ 022 ਖੇਮਕਰਨ ਅੰਦਰ ਆਊਂਦੇ ਪਿੰਡਾ ਵਿੱਚ ਚਲਾਇਆ ਗਿਆ ਅਤੇ ਪਿੰਡ ਮਾੜੀ ਗੋੜ ਸਿੰਗ, ਬਹਰਵਾਲ, ਚੇਲਾ ਗਿਲਪਾਂ, ਥੇਹ ਕਲਾਂ, ਖਾਲੜਾ, ਨਾਰਲੀ, ਅਮੀਸ਼ਾ ਆਦੀ ਪਿੰਡਾ ਵਿਚ ਜਾ ਕੇ ਲੋਕਾਂ ਨੂੰ ਵੋਟ ਬਣਾਉਣ ਤੇ ਮਤਦਾਨ ਕਰਨ ਲਈ ਪ੍ਰੇਰਿਤ ਕੀਤਾ । ਇਹਨਾਂ ਮਸ਼ੀਨਾ ਦੇ ਨਾਲ ਮੋਜੂਦ 022 ਖੇਮਕਰਨ ਦੇ ਇਲੈਕਸਨ ਡਿਊਟੀ ਤੇ ਮੋਜੂਦ ਸਟਾਫ ਸ਼੍ਰੀ ਕੁਲਵੰਤ ਕੁਮਾਰ ਮੈਥ ਮਾਸਟਰ, ਸ਼੍ਰੀ ਜਸਵਿੰਦਰ ਸਿੰਘ ਮਾਸਟਰ, ਸ਼੍ਰੀ ਸੈਂਕੀ ਮੈਥ ਮਾਸਟਰ, ਸ਼੍ਰੀ ਰਾਜਪਾਲ ਮੈਥ ਮਾਸਟਰ, ਸ਼੍ਰੀ ਅਮਰ ਸਿੰਘ ਬਲਾਕ ਭਿਖੀਵਿੰਡ ਨੇ ਲੋਕਾਂ ਨੂੰ ਈ.ਵੀ.ਐਮ, ਵੀ. ਵੀ. ਪੈਟ ਮਸ਼ੀਨ ਰਾਂਹੀ ਵੋਟ ਪਾਉਣ ਬਾਰੇ ਵੀ ਦਸਿਆ ।






Comments
Post a Comment